ਸਰਹੱਦ ‘ਤੇ ਫੇਰ ਦਿਖਿਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਚਲਾਈ ਗੋਲੀ, ਡਰੋਨ ਵਾਪਸ ਪਰਤਿਆ

ਐਤਵਾਰ ਦੇਰ ਸ਼ਾਮ ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਵਿੱਚ ਵੀ ਇੱਕ ਪਾਕਿਸਤਾਨੀ ਨੌਜਵਾਨ ਨੂੰ ਫੜਿਆ ਗੁਰਦਾਸਪੁਰ, 20 ਦਿਸੰਬਰ (ਮੰਨਣ ਸੈਣੀ)। ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੀ ਆੜ ਵਿੱਚ ਦੇਸ਼ ਵਿਰੋਧੀ ਅਨਸਰਾਂ ਵੱਲੋਂ ਅਤੇ ਪਾਕਿਸਤਾਨ ਵੱਲੋ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਹਰ ਹੀਲੇ ਵਰਤੇ ਜਾ ਰਹੇ ਹਨ। ਇਸੇ ਕੜੀ ਵਿੱਚ ਐਤਵਾਰ ਰਾਤ 12.02 … Continue reading ਸਰਹੱਦ ‘ਤੇ ਫੇਰ ਦਿਖਿਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਚਲਾਈ ਗੋਲੀ, ਡਰੋਨ ਵਾਪਸ ਪਰਤਿਆ